ਤਪਦਾ ਹਾੜ- 
ਬੈਠਕ ‘ਚ ਬੈਠਾ ਪੱਖੀ ਝੱਲੇ 
ਕੰਧ ‘ਤੇ ਟੰਗੇ ਪਹਾੜ

ਸੰਜੇ ਸਨਨ