ਕੰਮ ਤੋਂ ਆਇਆ
ਚੇਕ ਕਰੇ ਨੋਟੀਫਕੈਸ਼ਨ 
ਡਾਕ ਪਈ ਇੱਕ ਪਾਸੇ

ਸੰਜੇ ਸਨਨ