ਤੇਜ਼ ਹਨੇਰੀ
ਹੱਥਾਂ ਚੋਂ ਓੁਡਿਆ ਓੁਹਦਾ ਖਤ
ਬਨੇਰੇ ਤੋਂ ਕਾਂ

ਲਵਤਾਰ ਸਿੰਘ