ਸੰਘਣੀ ਧੁੰਦ 
ਪਹਿਲੀ ਕਿਰਨੇ ਸਿਰਕ ਤੁਰੀ 
ਇੱਕ ਪੱਤੇ ਤੇ ਬੂੰਦ

ਨਿਰਮਲ ਸਿੰਘ ਧੌਂਸੀ