ਸੰਘਣੀ ਧੁੰਦ
ਦੀਵਾ ਟਿਮਟਿਮਾਵੇ
ਟਿੱਲੇ ‘ਤੇ

ਇੰਦਰਜੀਤ ਸਿੰਘ ਪੁਰੇਵਾਲ