ਮਸਿਆ ਦੀ ਰਾਤ 
ਪੀਰ ਦੀ ਦਰਗਾਹ ਤੇ ਜਗਦਾ
ਚੌਮੁਖੀਆ ਦੀਪਕ

ਪ੍ਰੇਮ ਮੈਨਨ