ਕਣੀਆਂ ਦੀ ਭੂਰ 
ਨਹਾਉਂਦੇ ਗੋਲਿਆਂ ਦੇ 
ਖੰਭਾਂ ਦੀ ਫੜ ਫੜ

ਉਂਕਾਰ ਸਿੱਧੂ