ਢਲਦੀ ਸ਼ਾਮ-
ਹਵਾ ਉਡਾਵੇ ਸੁਕੇ ਪੱਤੇ
ਤੇ ਰੁਖੇ ਕੇਸ

ਮਨਦੀਪ ਮਾਨ