ਤੇਜ਼ ਹਵਾ- 
ਲਾਲਟੈਣ ਦੀ ਬੱਤੀ ਫਰਕੇ 
ਹਿੱਲਣ ਪਰਛਾਂਵੇ

ਰਘਬੀਰ ਦੇਵਗਨ