ਤੱਤੀ ‘ਵਾ 
ਨਦੀ ਦੇ ਤਲ ‘ਤੇ ਵਹਿ ਰਿਹਾ 
ਕਾਰਖਾਨਿਆਂ ਦਾ ਤਰਲ

ਰਣਜੀਤ ਸਿੰਘ ਸਰਾ