ਵਗਦਾ ਦਰਿਆ —
ਓਹਦੇ ਮੁਖ ਦੀ ਝਲਕ ਨਾਲ 
ਰੰਗਲਾ ਹੋਇਆ ਪਾਣੀ

ਅਰਵਿੰਦਰ ਕੌਰ