ਪੱਕਣ ਅੰਬ 
ਹੋਰ ਮਿੱਠੀ ਹੋ ਰਹੀ 
ਕੋਯਲ ਦੀ ਕੂਕ

ਸੰਜੇ ਸਨਨ
ਇਸ਼ਤਿਹਾਰ