ਬੁੱਢਾ ਸਾਧੂ
ਸਟੇਸ਼ਨ ਤੇ ਬੈਠਾ ਦੇਖੇ 
ਪਟੜੀਆਂ ਦੇ ਉਲਝਾਅ

ਨਵਦੀਪ ਗਰੇਵਾਲ