ਹਾੜ ਦੀ ਦਿਹਾੜੀ
ਹੋਰ ਸਲੂਣਾ ਹੋ ਗਿਆ
ਮੁੜਕੇ ਨਾਲ ਹੰਝੂ

ਸਰਬਜੋਤ ਸਿੰਘ ਬਹਿਲ