ਭਿੱਜਿਆ ਸਿਰਹਾਣਾ –
ਪਾਸਾ ਪਰਤਦਿਆਂ
ਡੁੱਲਿਆ ਹੰਝੂ

ਅਰਵਿੰਦਰ ਕੌਰ