ਰਾਤ ਦੀ ਸ਼ਿਫਟ 
ਖੱਡੀ ਦੀ ਖੜਤਾਲ ‘ਤੇ 
ਮੁਹਾਜਰ ਗਾਵੇ ਛੱਲਾ

ਸਰਬਜੋਤ ਸਿੰਘ ਬਹਿਲ