ਪਾਰਕ ਪੈਣ ਫੁਹਾਰਾਂ – 
ਬੱਚੀ ਫੜਣ ਲੱਗੀ
ਪਾਣੀ ਦੀਆਂ ਧਾਰਾ

ਅਮਰਜੀਤ ਸਾਥੀ