ਸਮਸਾਨਘਾਟ
ਘੁਸਰ-ਮੁਸਰ ਕਰਦਿਆਂ ਹਿੱਲੀ
ਬਜੁਰਗ ਦੀ ਦਾੜੀ

ਰਾਜਿੰਦਰ ਸਿੰਘ ਘੁੱਮਣ