ਬਾਗ ‘ਚ ਰੌਣਕ
ਮਾਲਣ ਦੀ ਢਾਕ ‘ਤੇ
ਫੁੱਲਾਂ ਭਰੀ ਟੋਕਰੀ

ਜਗਰਾਜ ਸਿੰਘ ਨਾਰਵੇ