ਨੰਗੇ ਪੈਰੀਂ
ਦੇਵੇ ਪਿੱਪਲ ਨੂੰ ਪਾਣੀ
ਭਿਖਾਰੀ ਨੂੰ ਗਾਲਾਂ

ਲਵਤਾਰ ਸਿੰਘ