ਘਰ ਖੰਡਰ
ਢੱਠੀਆਂ ਕੰਧਾਂ’ ਤੇ ਉੱਗੇ 
ਬੋਹੜ ਪਿੱਪਲ

ਜਗਦੀਪ ਸਿੰਘ