ਬੇਰੀ ਹੇਠੋਂ 
ਬੁੜ ਬੁੜ ਕਰਦੀ ਬੇਬੇ 
ਚੱਕ ਰਹੀ ਰੋੜੇ

ਜਗਰਾਜ ਸਿੰਘ ਨਾਰਵੇ