ਜੂਨ ਦੀ ਸਵੇਰ-
ਜਾ ਰਿਹਾ ਹਵਾ ਦੇ ਉਲਟ
ਸਾਇਕਲਿਸਟ

ਰਘਬੀਰ ਦੇਵਗਨ