ਕਿਣਮਿਣ ਕਾਣੀ
ਪੰਖੜੀ ਤੇ ਬੈਠੀ ਭੂੰਡੀ
ਪੀਵੇ ਵਗਦਾ ਪਾਣੀ

ਚਰਨ ਗਿੱਲ