ਸ਼ਾਮ ਦੀ ਸੈਰ –
ਸਾਵੀ ਚੁੰਨੀ ਵਿਚ ਚੁਗੇ 
ਸਦਾਬਹਾਰੀ ਫੁੱਲ 

Evening walk-
she gathers periwinkle
in her green stole

ਅਰਵਿੰਦਰ ਕੌਰ