ਤੀਆਂ ਦੇ ਦਿਨ-
ਕੋਠੇ ਚੜ੍ਹ ਕੇ ਤੱਕ ਰਹੀ
ਪੇਕਿਆਂ ਦਾ ਰਾਹ

ਗੁਰਮੀਤ ਸੰਧੂ