ਪੁੰਨਿਆ ਦਾ ਚੰਨ –
ਹੋਰ ਚਮਕ ਉਠਿੱਆ 
ਠੋਡੀ ਦਾ ਤਿਲ

ਸੰਜੇ ਸਨਨ