ਆਥਣ ਦਾ ਤਾਰਾ 
ਸੰਘਣੇ ਬੋਹੜ ‘ਚੋਂ ਫੁੱਟ ਰਿਹਾ 
ਚਿੜੀਆਂ ਦਾ ਚਹਿਕਾਰਾ


ਸਰਬਜੋਤ ਸਿੰਘ ਬਹਿਲ