ਪਹਿਲੀ ਬਾਰਿਸ਼ 
ਘਰ ਦੇ ਕੱਚੇ ਵਿਹੜੇ ‘ਚ 
ਡੱਡਾਂ ਦਾ ਹੜ੍ਹ

ਜਗਰਾਜ ਸਿੰਘ ਨਾਰਵੇ