ਪੁੰਨਿਆ ਦੀ ਰਾਤ 
ਦੁਧੀਆ ਚਾਨਣੀ ਨੇ ਢਕੀ 
ਫੁਟਪਾਥ ਤੇ ਬਾਲੜੀ

ਗੀਤ ਅਰੋੜਾ