ਸਿਆਲ ਦੀ ਝੜੀ
ਪੁਰਾਣੀ ਡਾਇਰੀ ‘ਚੋਂ ਨਿਕਲਿਆ
ਸੁੱਕਿਆ ਗੁਲਾਬ

ਜਗਦੀਪ ਸਿੰਘ ਮੁੱਲਾਂਪੁਰ