ਤਰਕਾਲਾਂ ਵੇਲਾ –
ਤੁਰਿਆ ਜਾਵੇ ਬਾਪੂ
ਖੂੰਡੀ ਦੇ ਸਹਾਰੇ

ਅਵੀ ਜਸਵਾਲ