ਮੁੜਕੋ-ਮੁੜਕੀ ਹੋਇਆ 
ਲੱਕੜਹਾਰੇ ਹੱਥ ਕੁਹਾੜਾ 
ਛਾਂਵੇ ਆਣ ਖਲੋਇਆ

ਸੰਜੇ ਸਨਨ