ਸਸਕਾਰ ਤੋਂ ਆਇਆ 
ਬਦਲੇ ਕਪੜੇ – ਲਾਵੇ ਟਾਈ
ਬਰਾਤ ਦੀ ਤਿਆਰੀ

ਸੁਰਿੰਦਰ ਸਪੇਰਾ