ਪਾਸਾ ਪਰਤਿਆ 
ਇੱਕ ਅੱਖ ‘ਚੋਂ ਵਗਿਆ ਅਥਰੂ
ਦੂਜੀ ਅੱਖ ‘ਚ

ਸਰਬਜੋਤ ਸਿੰਘ ਬਹਿਲ