ਛੋਲਿਆਂ ਦਾ ਵੱਢ 
ਦਿੱਸੀ ਬਿਨ ਦਸਤੇ ਤੋਂ ਦਾਤੀ 
ਪਰਾਰ ਦੀ ਗੁਆਚੀ

ਕੁਲਜੀਤ ਮਾਨ