ਤੀਰਥ ਯਾਤਰਾ-
ਖੱਡ ਵਿੱਚ ਡਿੱਗੀ ਬੱਸ
ਸ਼ਰਧਾਲੂਆਂ ਨਾਲ ਭਰੀ

ਹਰਦੇਵ ਗਰੇਵਾਲ
( ‘ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ’ ਨਾਵਲ ਦੇ ਲੇਖਕ ਦਾ ਪਹਿਲਾ ਹਾਇਕੂ )