ਕੀੜੀਆ ਦੀ ਲੰਬੀ ਕਤਾਰ 
ਮਾਂ ਆਖੇ 
ਮੀਂਹ ਆਊਗਾ

ਰੁਪਿੰਦਰ ਸਿੰਘ ਰੂਪ