ਸੁਰਮਈ ਸ਼ਾਮ 
ਉਸਦੀ ਅੱਖ ਸ਼ਰਮਾਈ ਦੇਖ 
ਮਾਹੀ ਦਾ ਇਸ਼ਾਰਾ

ਮਨਦੀਪ ਮਾਨ