ਚਿੜੀ ਦਾ ਆਲ੍ਹਣਾ 
ਦਾਦੀ ਦੀ ਲੋਈ ਤੇ ਡਿੱਗੇ 
ਨਿੰਮ ਦੇ ਪੱਤੇ

ਸਤਵਿੰਦਰ ਸਿੰਘ