ਦੁਪਹਿਰ–
ਉੱਡ ਰਹੀਆ ਬੁੱਢੀਆਂ ਮਾਈਆ
ਸੁੱਕੇ ਅੱਕ ਤੋਂ

ਪੁਸ਼ਪਿੰਦਰ ਸਿੰਘ ਪੰਛੀ