ਬਰਸੀ ਦਾ ਭੋਗ
ਸੁਨਿਹਰੀ ਫਰੇਮ ਚ ਜੜਿਆ 
ਮੁਸਕਰਾਉਂਦਾ ਚਿਹਰਾ

ਦੀਪੀ ਸੈਰ