ਰਿੜ ਪਏ
ਬਾਲ ਦੇ ਛੋਂਹਦਿਆ ਹੀ
ਗੇਂਦ ਤੇ ਖਰਬੂਜਾ

ਕੁਲਜੀਤ ਮਾਨ