ਉਹਦੀ ਯਾਦ –
ਬੁੱਕ ਵਿੱਚ ਭਰੀ 
ਪਹਿਲੀ ਬਾਰਿਸ਼

ਅਰਵਿੰਦਰ ਕੌਰ