ਨਿੰਮ ਥੱਲੇ 
ਬੇਬੇ ਦਾ ਮੰਜਾ 
ਸੰਘਣੀ ਛਾਂ

ਜਗਰਾਜ ਸਿੰਘ ਨਾਰਵੇ