ਵਰ੍ਹਦਾ ਮੀਂਹ
ਪਾਣੀ ਪੱਲੇ ‘ਚ ਲੁਕਿਆ
ਦਰਸ਼ਨੀ ਚਿਹਰਾ

ਗੁਰਮੀਤ ਸੰਧੂ