ਦੁਪਹਿਰੇ ਡ੍ਰਾਇਵਿੰਗ
ਰੇਲ ਦੀ ਲੀਹ ‘ਤੇ ਤੇਜ਼ ਰਫ਼ਤਾਰ
ਗਰਮੀ ਦਾ ਸੂਰਜ

noon driving
speeding summer Sun
on the rail track

ਰਣਜੀਤ ਸਿੰਘ ਸਰਾ