ਕੈਂਡਲ ਲਾਇਟ ਡਿੰਨਰ
ਅੱਖ ਬਚਾ ਓਹਦੀ ਪਲੇਟ ਚ ਰੱਖੀ
ਹੀਰੇ ਦੀ ਅੰਗੂਠੀ

ਜਗਦੀਪ ਸਿੰਘ ਮੁੱਲਾਂਪੁਰ

ਇਸ਼ਤਿਹਾਰ