ੳ ਅ ਬੋਲਦੀ
ਦੁਪਹਿਰੇ ਮਾਂ ਦੀ ਗੋਦੀ ਸੁੱਤੀ
ਨਿੱਕੀ ਬੱਚੀ

ਗੁਰਵਿੰਦਰ ਸਿੰਘ ਸਿੱਧੂ