ਹਾੜ ਦਾ ਸਾੜ
ਪਹਿਲਾ ਮੀਂਹ ਕਢ ਰਿਹਾ 
ਮਿੱਟੀ ‘ਚੋਂ ਹਵਾੜ

ਸਰਬਜੋਤ ਸਿੰਘ ਬਹਿਲ